Login to make your Collection, Create Playlists and Favourite Songs

Login / Register
ਸੋਸ਼ਲ ਮੀਡੀਆ ਤੇ ਵੱਧ ਰਹੇ 'ਟੈਨ-ਲਾਈਨ' ਰੁਝਾਨਾਂ ਦੇ ਚਲਦਿਆਂ ਮਾਹਰਾਂ ਵੱਲੋਂ ਚੇਤਾਵਨੀ ਜਾਰੀ
ਸੋਸ਼ਲ ਮੀਡੀਆ ਤੇ ਵੱਧ ਰਹੇ 'ਟੈਨ-ਲਾਈਨ' ਰੁਝਾਨਾਂ ਦੇ ਚਲਦਿਆਂ ਮਾਹਰਾਂ ਵੱਲੋਂ ਚੇਤਾਵਨੀ ਜਾਰੀ

ਸੋਸ਼ਲ ਮੀਡੀਆ ਤੇ ਵੱਧ ਰਹੇ 'ਟੈਨ-ਲਾਈਨ' ਰੁਝਾਨਾਂ ਦੇ ਚਲਦਿਆਂ ਮਾਹਰਾਂ ਵੱਲੋਂ ਚੇਤਾਵਨੀ ਜਾਰੀ

00:06:10
Report
ਆਸਟ੍ਰੇਲੀਆ ਵਿੱਚ ਵਪਾਰਕ ਸੋਲਾਰੀਅਮ ਦੇ ਪਾਬੰਦੀ ਸ਼ੁਦਾ ਹੋਇਆਂ 10 ਸਾਲ ਬੀਤ ਚੁੱਕੇ ਹਨ। ਪਰ ਬਹੁਤ ਸਾਰੇ ਆਸਟ੍ਰੇਲੀਆ ਵਾਸੀ ਅਜੇ ਵੀ ਟੈਨਿੰਗ ਕਰ ਰਹੇ ਹਨ - ਅਤੇ ਹੁਣ ਸਨ-ਟੈਨਿੰਗ ਰੁਝਾਨ ਸੋਸ਼ਲ ਮੀਡੀਆ 'ਤੇ ਲੱਖਾਂ ਵਿਊਜ਼ ਪ੍ਰਾਪਤ ਕਰ ਰਹੇ ਹਨ। ਚਮੜੀ ਦੇ ਕੈਂਸਰ ਮਾਹਰ ਕੋਲਾਰੀਅਮ ਨਾਮਕ ਸੋਧੇ ਹੋਏ ਸਨਬੈੱਡਾਂ ਦੇ ਵਾਧੇ ਬਾਰੇ ਵੀ ਚਿੰਤਤ ਹਨ, ਜੋ ਅਲਟਰਾਵਾਇਲਟ ਰੇਡੀਏਸ਼ਨ ਛੱਡਦੇ ਹਨ ਅਤੇ ਇਨ੍ਹਾਂ ਦਾ ਹੁਣ ਸੋਲਾਰੀਅਮ ਦੇ ਇੱਕ ਸਿਹਤਮੰਦ ਵਿਕਲਪ ਵਜੋਂ ਪ੍ਰਚਾਰ ਕੀਤੇ ਜਾ ਰਹੇ ਹਨ।

ਸੋਸ਼ਲ ਮੀਡੀਆ ਤੇ ਵੱਧ ਰਹੇ 'ਟੈਨ-ਲਾਈਨ' ਰੁਝਾਨਾਂ ਦੇ ਚਲਦਿਆਂ ਮਾਹਰਾਂ ਵੱਲੋਂ ਚੇਤਾਵਨੀ ਜਾਰੀ

View more comments
View All Notifications