Login to make your Collection, Create Playlists and Favourite Songs

Login / Register
Here's how to set achievable new year resolutions: Baljinder Kaur Sahdra - ਨਵਾਂ ਸਾਲ ਨਵੇਂ ਸੰਕਲਪ: ਆਸਾਨੀ ਨਾਲ ਪੂਰੇ ਹੋਣ ਵਾਲੇ ਟੀਚੇ ਸਿਰਜਣ ਬਾਰੇ ਮਾਹਰ ਬਲਜਿੰਦਰ ਕੌਰ ਸਾਹਦਰਾ ਦੇ ਨੁਕਤੇ

00:09:39
Report
As the New Year begins, so does the journey to achieve New Year's resolutions. But how can you ensure your goals turn into reality? The key lies in aligning your goals with your core values, says Professor Baljinder Kaur Sahdra. Dive into this insightful podcast, where Professor Sahdra shares science-backed strategies to transform your New Year's resolutions into your biggest achievements of 2025. - ਹਰ ਸਾਲ ਦੀ ਤਰ੍ਹਾਂ ਇਸ ਸਾਲ 2025 ਦੀ ਸ਼ੁਰੂਆਤ ਵਿੱਚ ਤੁਸੀਂ ਵੀ ਕੁਝ ਨਾ ਕੁਝ ਸੰਕਲਪ ਮਿਥੇ ਹੋਣਗੇ। ਪਰ ਇਨ੍ਹਾਂ ਟੀਚਿਆਂ ਦਾ ਪੂਰਾ ਹੋਣਾ ਕਿਸ ਤਰ੍ਹਾਂ ਯਕੀਨੀ ਬਣਾਇਆ ਜਾ ਸਕਦਾ ਹੈ? ਇਸ ਬਾਰੇ ਪ੍ਰੋਫੈਸਰ ਬਲਜਿੰਦਰ ਸਾਹਦਰਾ ਨੇ ਕੁਝ ਨੁਕਤੇ ਸਾਡੇ ਨਾਲ ਸਾਂਝਿਆਂ ਕੀਤੇ ਜਨ ਜਿਵੇਂ ਆਪਣੇ ਮੂਲ ਨਾਲ ਮਿਲਦੇ ਟੀਚੇ ਮਿੱਥੇ ਜਾਣੇ ਚਾਹੀਦੇ ਹਨ, ਸਹਿਜ ਅਤੇ ਨਿਰੰਤਰਤਾ ਨਾਲ ਉਨ੍ਹਾਂ ਢੁੱਕਵਾਂ ਸਮਾਂ ਦੇ ਕੇ ਉਹਨਾਂ ਦਾ ਮੁਕੰਮਲ ਹੋਣਾ ਯਕੀਨੀ ਬਣਾਇਆ ਜਾ ਸਕਦਾ ਹੈ। ਨਵੇਂ ਸਾਲ ਦੇ ਟੀਚਿਆਂ ਬਾਰੇ ਉਹਨਾਂ ਦੀ ਵਿਗਿਆਨ ਭਰਪੂਰ ਸਲਾਹ ਇਸ ਪੌਡਕਾਸਟ ਵਿੱਚ ਸੁਣੋ।

Here's how to set achievable new year resolutions: Baljinder Kaur Sahdra - ਨਵਾਂ ਸਾਲ ਨਵੇਂ ਸੰਕਲਪ: ਆਸਾਨੀ ਨਾਲ ਪੂਰੇ ਹੋਣ ਵਾਲੇ ਟੀਚੇ ਸਿਰਜਣ ਬਾਰੇ ਮਾਹਰ ਬਲਜਿੰਦਰ ਕੌਰ ਸਾਹਦਰਾ ਦੇ ਨੁਕਤੇ

View more comments
View All Notifications